İçerik Görüntüleme

ਏਸਪੇਰਾਨਤੋ ਆਰਟੀਕਲ ਦਾ ਕਨਸੈਪਟ ਪੰਜਾਬੀ ਵਿਚ

başlangıç Demian, 12 Mart 2012

Mesajlar: 1

Dil: Esperanto

Demian (Profili görüntüle) 12 Mart 2012 17:24:03

ਅੱਜ ਤਕ ਤਾਂ ਮੇਰੀ ਪੰਜਾਬ ਦੇ ਇਸ ਹਿੱਸੇ ਵਿਚ ਇੱਕ ਵੀ ਏਸਪੇਰਾਨਤੋ ਬੋਲਣ ਵਾਲੇ ਨਾਲ ਮੁਲਾਕਾਤ ਨਹੀ ਹੋਈ । ਪਰ ਫਿਰ ਵੀ ਇਸ ਉਮੀਦ ਵਿਚ ਕੀ ਇਸ ਮੇਸੈਜ ਨੂੰ ਜਲਦ ਹੀ ਕੋਈ ਪੜ੍ਹੇਗਾ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕੀ ਕਿ ਕਿਸੇ ਨੂੰ ਪਤਾ ਹੈ ਕਿ ਅਸੀਂ la ਨੂੰ ਪੰਜਾਬੀ ਵਿਚ ਕਿਵੇਂ ਟ੍ਰਾਂਸਲੇਟ ਕਰ ਸਕਦੇ ਹਾਂ । ਅੰਗ੍ਰੇਜ਼ੀ ਵਿਚ ਇਸ ਨੂੰ ਆਰਟੀਕਲ ਕਹਿੰਦੇ ਹਨ । ਕਿਉਂਕਿ ਅਸੀਂ ਪੰਜਾਬੀ ਵਿਚ ਆਰਟੀਕਲ ਇਸਤੇਮਾਲ ਨਹੀ ਕਰਦੇ, ਮੈਂ ਨਹੀ ਜਾਣਦਾ ਕਿ ਇਸ ਕਨਸੈਪਟ ਨੂੰ ਪੰਜਾਬੀ ਵਿਚ ਕਿਵੇਂ ਜ਼ਾਹਿਰ ਕਰਾਂ ।

ਤੁਸੀਂ ਕਿਸੀ ਪੰਜਾਬੀ ਬੰਦੇ ਨੂੰ

Manmohan SINGH estas ĉefministro de Barato.

ਅਤੇ

Manmohan SINGH estas la ĉefministro de Barato.

ਦੇ ਵਿਚਲਾ ਫ਼ਰਕ ਕਿਵੇਂ ਸਮਝਾਓਗੇ ?

Başa geri dön