前往目錄

Lernu! ਲਾਇਬ੍ਰੇਰੀ ਲਈ ਮਦਦ ਕਰੋ (Volontulu pri la nova lernu!-biblioteko)

貼文者: Demian, 2012年8月23日

訊息: 1

語言: Esperanto

Demian (顯示個人資料) 2012年8月23日下午1:41:11

En la panĝaba:

Lernu! ਦੀ ਟੀਮ ਬੰਦੇ ਦਾਰ੍ਯਾਫ਼ਤ (search) ਕਰ ਰਹੀ ਹੈ ਜੋ ਕਿ ਉਸ ਦੇ ਲਾਇਬ੍ਰੇਰੀ ਡਾਟਾਬੇਸ (library database) ਵਿਚ ਟੇਕ੍ਸਟ (text) ਐੱਡ (add) ਕਰ ਸਕਣ।

ਸ਼ਾਇਦ ਤੁਸੀਂ ਹਮੇਸ਼ਾ ਤੋਂ ਹੀ ਵੇਬਸਾਇਟ ਲਈ ਵਾਲੰਟੀਅਰ (volunteer) ਬਣਨਾ ਚਾਹੁੰਦੇ ਸੀ, ਇਹ ਤੁਹਾਡਾ ਮੌਕਾ ਹੈ।

ਸਾਡੇ ਕੋਲ ਪਹਿਲਾਂ ਤੋਂ ਹੀ ਕਾਫੀ ਟੇਕ੍ਸਟ ਹਨ। ਸਿਰਫ ਇੱਕ ਛੋਟਾ ਜਿਹਾ ਫੋਰਮ (form) ਭਰਨ ਦੀ ਜ਼ਰੁਰਤ ਹੈ ਜੋ ਕਿ ਉਨ੍ਹਾਂ ਨੂੰ ਡਾਟਾਬੇਸ ਵਿਚ ਐਡ ਕਰ ਦੇਵੇ। ਇਹ ਜ਼ਰੂਰੀ ਨਹੀ ਕੀ ਤੁਹਾਡੀ ਏਸਪੇਰਾਨਤੋ (Esperanto) ਪਹਿਲੇ ਦਰਜੇ ਦੀ ਹੋਵੇ। ਮਦਦ ਕਰੋ ਇਸ ਵੇਬਸਾਇਟ ਨੂੰ ਉਮਦਾ ਬਣਾਨ ਵਿਚ .!

Libera Folio 'ਤੇ ਲਾਇਬ੍ਰੇਰੀ ਦੇ ਬਾਰੇ ਇੱਕ ਆਰਟੀਕਲ (article)

ਜੇ ਕਰ ਤੁਸੀਂ ਇਸ ਕੰਮ ਵਿਚ ਹਿੱਸਾ ਲੇਣਾ ਚਾਹੁੰਦੇ ਹੋ, ਜਾਂ ਫਿਰ ਜੇ ਕਰ ਤੁਹਾਡੇ ਕੋਈ ਸਵਾਲ ਹਨ, ਇਥੇ ਲਿਖੋ: teamo@lernu.net

ਇਸ ਮੈਸੇਜ (message) ਦਾ ਤਰਜੁਮਾ ਹੋਰਨਾਂ ਭਾਸ਼ਾਵਾਂ ਵਿਚ ਕਰੋ। ਏਸਪੇਰਾਨਤੋ ਦੀ ਬੇਸਿਕ (basic) ਜਾਣਕਾਰੀ ਹੀ ਕਾਫੀ ਹੈ। ਪਰ ਬਿਲਕੁਲ ਅੰਜਾਨ ਬੰਦਾ ਵੀ ਨਹੀ ਚਲੇਗਾ (ਕਿਉਂਕਿ ਵੇਬਸਾਇਟ ਦਾ ਫੋਰਮ ਏਸਪੇਰਾਨਤੋ ਵਿਚ ਹੋਵੇਗਾ )।

回到上端